Aaradhana Teri Aaradhana is a Christian worship song by Anugrah TV, commonly sung in moments of Worship. This page provides the lyrics , prepared for congregational worship and personal devotion.
Aaradhana, Aaradhana,
Aaradhana, Teri Aaradhana
Main Vaang Ukaaban De,
Udd-da Hi Jaavaanga
Teri Mahima Kar-kar Ke,
Navaan Bal Main Paavaanga
Main Teri Haan Rachna,
Tere Vich Vasda Haan
Teri Ungli Phad Ke,
Tere Sang Chalda Haan
Tere Gal Lag Ke Main,
Duniya Bhull Jaavaanga
Teri Mahima De Nagme,
Main Sada Hi Gaavaanga
Apne Charnaan Vich Yeshu,
Sanu De De Tu Panaah
Saara Jag Karda Sajda,
Vekh Ke Tera Jalaal
ਆਰਾਧਨਾ, ਆਰਾਧਨਾ,
ਆਰਾਧਨਾ, ਤੇਰੀ ਆਰਾਧਨਾ
ਮੈਂ ਵਾਂਗ ਉਕਾਬਾਂ ਦੇ,
ਉੱਡਦਾ ਹੀ ਜਾਵਾਂਗਾ
ਤੇਰੀ ਮਹਿਮਾ ਕਰ-ਕਰ ਕੇ,
ਨਵਾਂ ਬਲ ਮੈਂ ਪਾਵਾਂਗਾ
ਮੈਂ ਤੇਰੀ ਹਾਂ ਰਚਨਾ,
ਤੇਰੇ ਵਿੱਚ ਵਸਦਾ ਹਾਂ
ਤੇਰੀ ਉਂਗਲੀ ਫੜ ਕੇ,
ਤੇਰੇ ਸੰਗ ਚਲਦਾ ਹਾਂ
ਤੇਰੇ ਗਲ ਲੱਗ ਕੇ ਮੈਂ,
ਦੁਨੀਆਂ ਭੁੱਲ ਜਾਵਾਂਗਾ
ਤੇਰੀ ਮਹਿਮਾ ਦੇ ਨਗਮੇ,
ਮੈਂ ਸਦਾ ਹੀ ਗਾਵਾਂਗਾ
ਆਪਣੇ ਚਰਨਾਂ ਵਿੱਚ ਯੇਸ਼ੂ,
ਸਾਨੂੰ ਦੇ ਦੇ ਤੂੰ ਪਨਾਹ
ਸਾਰਾ ਜਗ ਕਰਦਾ ਸਜਦਾ,
ਵੇਖ ਕੇ ਤੇਰਾ ਜਲਾਲ