Jeevan Mileya is a Christian worship song by Gautam Kumar, commonly sung in moments of Life. This page provides the lyrics , prepared for congregational worship and personal devotion. This song is widely known by the refrain "Jeevan Mileya Mileya".
Jeevan mileya mileya
Aashish thehri thehri
Barkat aayi aayi
Aye khuda
Bandhan tutt gaye tutt gaye
Gam vi mukk gaye mukk gaye
Athhru sukh gaye sukh gaye
Aye khuda
Meri dhaal wo ban jaanda
Khyaal rakhda har pal da
Mere dukh sukh ka saanjhi
Mere naal naal chalda (x2)
Na main akkna akkna
Na main thakna thakna
Karangi mahima mahima
Aye khuda (x2)
Imaan jo main kareya
Palla yassu da fadeya
Ohne taras mere te kha
Menu changa vi kareya (x2)
Chaunde chad gaye chad gaye
Dubbe vi tar gaye tar gaye
Dushman har gaye har gaye
Aye khuda (x2)
Yesu jeevan da dariya
Vich chaunda han tarna
Pinta jahe paapi da
hath yassu ne fadna (x2)
Na koi labbeya labbeya
Na koi hona hona
Tere jeya sohna sohna
Aye khuda (x2)
ਜੀਵਨ ਮਿਲਿਆ ਮਿਲਿਆ
ਆਸ਼ੀਸ਼ ਠਹਿਰੀ ਠਹਿਰੀ
ਬਰਕਤ ਆਈ ਆਈ
ਐ ਖੁਦਾ
ਬੰਧਨ ਟੁੱਟ ਗਏ ਟੁੱਟ ਗਏ
ਗ਼ਮ ਵੀ ਮੁੱਕ ਗਏ ਮੁੱਕ ਗਏ
ਅੱਥਰੂ ਸੁੱਕ ਗਏ ਸੁੱਕ ਗਏ
ਐ ਖੁਦਾ
ਮੇਰੀ ਢਾਲ ਉਹ ਬਣ ਜਾਂਦਾ
ਖ਼ਿਆਲ ਰੱਖਦਾ ਹਰ ਪਲ ਦਾ
ਮੇਰੇ ਦੁੱਖ ਸੁੱਖ ਦਾ ਸਾਂਝੀ
मेरे ਨਾਲ ਨਾਲ ਚਲਦਾ (x2)
ਨਾ ਮੈਂ ਅੱਕਣਾ ਅੱਕਣਾ
ਨਾ ਮੈਂ ਥੱਕਣਾ ਥੱਕਣਾ
ਕਰਾਂਗੀ ਮਹਿਮਾ ਮਹਿਮਾ
ਐ ਖੁਦਾ (x੨)
ਈਮਾਨ ਜੋ ਮੈਂ ਕਰਿਆ
ਪੱਲਾ ਯਸੂ ਦਾ ਫੜਿਆ
ਉਹਨੇ ਤਰਸ ਮੇਰੇ ਤੇ ਖਾਧਾ
ਮੈਨੂੰ ਚੰਗਾ ਵੀ ਕਰਿਆ (x2)
ਚਾਹੁਣ ਵਾਲੇ ਛੱਡ ਗਏ ਛੱਡ ਗਏ
ਡੁੱਬੇ ਵੀ ਤਰ ਗਏ ਤਰ ਗਏ
ਦੁਸ਼ਮਣ ਹਾਰ ਗਏ ਹਾਰ ਗਏ
ਐ ਖੁਦਾ (x੨)
ਯਸੂ ਜੀਵਨ ਦਾ ਦਰਿਆ
ਵਿੱਚ ਚਾਹੁੰਦਾ ਹਾਂ ਤਰਨਾ
ਪਿੰਟਾ ਵਰਗੇ ਪਾਪੀ ਦਾ
ਹੱਥ ਯਸੂ ਨੇ ਫੜਨਾ (x੨)
ਨਾ ਕੋਈ ਲੱਭਿਆ ਲੱਭਿਆ
ਨਾ ਕੋਈ ਹੋਣਾ ਹੋਣਾ
ਤੇਰੇ ਜਿਹਾ ਸੋਹਣਾ ਸੋਹਣਾ
ਐ ਖੁਦਾ (x੨)